ਲਵ ਪਹਲ ਨੇ ਆਸਟ੍ਰੇਲਿਆ ਓਪਨ ਲੀਗ ਵਿਚ ਜਿੱਤਿਆ ਗੋਲਡ ਮੈਡਲ

ਚੰਡੀਗੜ੍ਹ, 12 ਜੁਲਾਈ (ਆਰ.ਪੀ.ਵਾਲੀਆ) ਚੰਡੀਗੜ੍ਹ ਦੇ ਵਸਨੀਕ ਲਵ ਪਹਲ ਨੇ ਆਸਟ੍ਰੇਲੀਆ ਵਿੱਚ ਲਾਨ ਟੈਨਿਸ ਮੁਕਾਬਲੇ ਵਿੱਚ ਭਾਗ ਲੈਂਦਿਆਂ ਆਸਟ੍ਰੇਲਿਆ ਓਪਨ ਲੀਗ ਵਿਚ ਅੰਡਰ 16 ਸਾਲ ਉਮਰ ਵਰਗ ਵਿੱਚ ਗੋਲਡ ਮੈਡਲ ਜਿੱਤਿਆ ਹੈ। ਲਵ ਪਹਲ ਦੇ ਪਿਤਾ ਸz. ਉਮਬੀਰ ਸਿੰਘ (ਇੰਸਪੈਕਟਰ ਪੰਜਾਬ ਪੁਲਿਸ) ਨੇ ਦੱਸਿਆ ਕਿ ਲਵ ਪਹਿਲ ਉਥੇ ਛੁੱਟੀਆਂ ਮਨਾਉਣ ਗਿਆ ਸੀ ਜਿਸ ਦੌਰਾਨ ਉਸ … Continue reading ਲਵ ਪਹਲ ਨੇ ਆਸਟ੍ਰੇਲਿਆ ਓਪਨ ਲੀਗ ਵਿਚ ਜਿੱਤਿਆ ਗੋਲਡ ਮੈਡਲ